ਹੋਮ
      church      

ਸ਼ੱਚੇ ਪਾਦਸ਼ਾਹ ਸਤ ਗੂਰੁ ਪ੍ਰਭੂ ਯਿਸੂ ਮਸੀਹ ਨੂੰ ਵਿਅਕਤੀਗਤ ਰੂਪ ਨਾਲ ਜਾਨਣਾ ਅਤੇ ਉਸ ਦੀ ਗਵਾਹੀ ਦੇਣੀ

 
 ਹੋਮ
 ਸੇਵਾਵਾਂ
 ਸਾਡੇ ਬਾਰੇ
ਪ੍ਰਾਰਥਨਾ ਦੁਆਰ
ਮਸੀਹੀ ਸਿੱਖਿਆ
 ਲਿੰਕ / ਕੜੀ
 ਇੰਗਲਿਸ਼
 ENGLISH

ਪਾਦਰੀ ਜੀ ਸੀ ਜਾਨਸਨ (ਪਾਸਟਰ) ਫੋਨ  # ੪੧੬-੭੪੧-੨੧੧੦ ਤੇ
ਜਾਂ
ਪਾਦਰੀ ਜੋਜ਼ਫ ਸਿੰਘ (ਪਾਸਟਰ)
ਫੋਨ  # ੬੪੭-੪੭੬-੪੨੪੨
ਪਤਾ: ਆਉਅਰ ਸੇਵ੍‍ਯਅਰ ਲੂਥਰਨ ਚਰਚ
੨੭੦੫ ਇਸਲਿੰਗਟਨ ਅਵਿਨ੍‍ਯੂ ।
ਈਟੋਬੀਕੋਕ, ਉਨਟਾਰਿਓ

Our Saviour
Lutheran
Church

2705 Islington Avenue
Etobicoke (Toronto), Ontario   M9V 2X7

Phone: 416-741-2110

Rev. G.C. Johnson B.A., M.Div.,Th.M.,  pastor@oslc.on.ca

Rev. Joseph Singh
Assistant Pastor pastor.joseph@oslc.on.ca

map
ਸਾਡਾ ਮੁਕਾਮ

ਆਉਅਰ ਸੇਵ੍‍ਯਅਰ ਲੂਥਰਨ ਚਰਚ, ਈਟੋਬੀਕੋਕ, ਦੀ ਮਸੀਹੀ ਸੰਗਤ ਸਚੋ ਪਾਦਸ਼ਾਹ ਸਤ ਗੂਰੁ ਪ੍ਰਭੂ ਯਿਸੂ ਮਸੀਹ ਦੇ ਪ੍ਰੇਮ ਅਤੇ ਉਸ ਰਾਹੀ ਮੁਆਫੀ ਨੂੰ ਮਹਸੂਸ ਕਰਦੇ ਹੋਏ ਇਸ ਦੀ ਕੋਸ਼ਿਸ਼ ਕਰਦੇ ਹਨ ਕਿ ਪ੍ਰਭੂ ਦੇ ਉਸ ਹੁਕਮ ਨੂੰ, ‘ਇਕ ਦੂਜੇ ਨਾਲ ਪ੍ਰੇਮ ਰਖੋ ‘ ਆਪਣੀ ਸੰਗਤ ਦੇ ਨਾਲ ਅਤੇ ਉਤਰੀਪਛਮੀ ਟੋਰਾਂਟੋ ਦੀ ਬਰਾਦਰੀ ਨਾਲ ਵਿਖਾ ਸਕਣ । ਇਸ ਪਿਆਰ ਅਤੇ ਮੁਆਫੀ ਦੀ ਤਾਕਤ ਸਾਨੂੰ ਪਰਮੇਸ਼ਰ ਦੇ ਵਚਨ ਅਤੇ ਧਾਰਮਿਕ ਸੰਸਕਾਰਾਂ (ਸੈਕ੍ਰਾਮੈਂਟ) ਵਿਚ ਮਜ਼ਬੂਤ ਰਹਿਣ ਨਾਲ ਮਿਲਦੀ ਹੈ । ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਰ ਹਰ ਐਤਵਾਰ ਸਾਡੇ ਨਾਲ ਸੰਗਤ ਕਰਦਾ ਹੈ ਅਤੇ ਉਸ ਦੀ ਰਹਿਨੁਮਾਈ ਅਤੇ ਪਰਵਰਿਸ਼ ਕਰਣ ਵਾਲਾ ਪਿਆਰ ਭਰਿਆ ਹਥ ਸਾਡੇ ਸੰਡੇ ਸਕੂਲ, ਬਾਈਬਲ ਅਧਿਅਨ , ਬਰਾਦਰੀ ਦੀ ਸੇਵਾ ਵਿਚ ਸਾਡੀ ਆਗਵਾਈ ਕਰਦਾ ਹੈ । ਸੱਚਮੁੱਚ ਇਹ ਪ੍ਰਭੂ ਦੀ ਆਸ਼ਿਸ਼ ਹੈ ।
ਸਾਡੇ ਨਾਲ ਭਾਈਵਾਲੀ ਲਈ ਤੁਹਾਨੂੰ ਸੁਆਗਤ ਹੈ !
ਪਾਸਟਰ ਜੀ ਸੀ ਜਾਨਸਨ

ਆਉਅਰ ਸੇਵ੍‍ਯਅਰ ਲੂਥਰਨ ਚਰਚ ਵਿੱਚ ਆਪਜੀ ਦਾ ਹਾਰਦਿਕ ਸਵਾਗਤ ਹੈ ।
ਜੀ ਆਇਆ ਨੂੰ

church

swfonwl sMgq leI AwpjI dw svwgq hY

rYgUlr AYqvwr dIAwN ArwDnw syvwvwN

snfy skUl             svyr 9:30 v`jy

bweIbl AiDAYn             svyr 10 v`jy

bMdgI AMgryzI ivc                      svyr 11 v`jy

bMdgI ihMdI pMjwbI ivc                  duphr 1:00 v`jy 

Awaunvwly progrwm

 iebwdq AYqvwr meI 22, 2016,

AYqvwr 11:00 vjo AMgryzI iv~c

pMjwbI ihMdI ivc dupihr 1 vjo

iebwdq AYqvwr meI 29, 2016

AMgryzI ivc svyr 11 vjy

pMjwbI ihMdI ivc dupihr 1 vjo

pivqr itRintI dIAW sovWvw


Follow us on Facebook